ਬਾਜ਼ ਨਹੀਂ ਆ ਰਿਹਾ ਪਾਕਿਸਤਾਨ, ਗੁਰਦਾਸਪੁਰ ਸਰਹਦ ਨੇੜੇ ਦੋ ਵਾਰ ਵਿਖਾਈ ਦਿੱਤਾ ਡਰੋਨ, ਬੀਐਸਐਫ ਨੇ 14 ਰਾਊਂਡ ਫਾਇਰ ਕਰ ਭਜਾਇਆ ਵਾਪਿਸ

ਗੁਰਦਾਸਪੁਰ, 10 ਨਵੰਬਰ (ਮੰਨਣ ਸੈਣੀ)।ਭਾਰਤ ਦਾ ਗੁਆਂਢੀ ਮੁਲਕ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਅਤੇ ਮੌਸਮ ਦੇ ਬਦਲਣ ਦੇ ਨਾਲ ਹੀ ਉਸ ਨੇ ਗੁਰਦਾਸਪੁਰ ਸਰਹੱਦ ‘ਤੇ ਡਰੋਨ ਰਾਹੀਂ ਆਪਣੀ ਗਤਿਵਿਧਿਆ ਤੇਜ਼ ਕਰ ਦਿੱਤੀਆ ਹਨ । ਮੰਗਲਵਾਰ-ਬੁੱਧਵਾਰ ਦੀ ਰਾਤ, ਬੀਐਸਐਫ ਦੀ ਚੌਕੀ ਚੰਦੂਵੰਡਾਲਾ ‘ਤੇ ਪਾਕਿਸਤਾਨ ਵਾਲੇ ਪਾਸੇ ਤੋਂ ਦੋ ਵਾਰ ਡਰੋਨ ਗਤੀਵਿਧੀ ਰਿਕਾਰਡ … Continue reading ਬਾਜ਼ ਨਹੀਂ ਆ ਰਿਹਾ ਪਾਕਿਸਤਾਨ, ਗੁਰਦਾਸਪੁਰ ਸਰਹਦ ਨੇੜੇ ਦੋ ਵਾਰ ਵਿਖਾਈ ਦਿੱਤਾ ਡਰੋਨ, ਬੀਐਸਐਫ ਨੇ 14 ਰਾਊਂਡ ਫਾਇਰ ਕਰ ਭਜਾਇਆ ਵਾਪਿਸ